ਮੁਢਲੀ ਚੰਗਿਆਈ ਨੂੰ ਪ੍ਰਾਪਤ ਕਰਨ ਅਤੇ ਇੱਕ ਤੰਦਰੂਸਤੀ ਭਰੇ ਹੋਏ ਜੀਵਨ ਨੂੰ ਬਤੀਤ ਕਰਨ ਦੇ ਲਈ, ਸਾਡੇ ਵਿੱਚੋਂ ਹਰ ਇੱਕ ਨੂੰ ਇਸ ਗੱਲ ਦਾ ਪਤਾ ਲੱਗਾਉਣਾ ਚਾਹੀਦਾ ਹੈ ਕਿ ਕਿੱਥੋਂ ਬਿਮਾਰੀ ਪੈਦਾ ਹੋਈ ਹੈ ਅਤੇ ਕਿਸ ਤਰ੍ਹਾਂ ਅਸੀਂ ਚੰਗਿਆਈ ਨੂੰ ਪ੍ਰਾਪਤ ਕਰ ਸਕਦੇ ਹਾਂ। ਖ਼ੁਸ਼ਖ਼ਬਰੀ ਅਤੇ ਸਚਿਆਈ ਸਿੱਕੇ ਦੇ ਦੋ ਪਹਿਲੂ ਹਨ; ਜਿਹਡ਼ੇ ਲੋਕ ਇੰਨ੍ਹਾਂ ਦੋਵਾਂ ਨੂੰ ਸਵੀਕਾਰ ਨਹੀਂ ਕਰਦੇ ਹਨ ਉਨ੍ਹਾਂ ਲੋਕਾਂ ਦੇ ਲਈ ਸਰਾਪ ਅਤੇ ਸਜਾਵਾਂ ਰੱਖਿਆਂ ਹੋਇਆਂ ਹਨ, ਜਦ ਕਿ ਉਹ ਲੋਕ ਜਿਹਡ਼ੇ ਇੰਨ੍ਹਾਂ ਨੂੰ ਸਵੀਕਾਰ ਕਰਦੇ ਹਨ ਉਨ੍ਹਾਂ ਦੇ ਲਈ ਆਸੀਸਾਂ ਅਤੇ ਜੀਵਨ ਇੰਤਜਾਰ ਕਰ ਰਿਹਾ ਹੈ। ਪਰਮੇਸ਼ੁਰ ਦੀ ਇੱਛਾ ਇਹ ਹੈ ਕਿ ਸਚਿਆਈ ਉਨ੍ਹਾਂ ਲੋਕਾਂ ਤੋਂ ਦੂਰ ਹੀ ਰਹੇ, ਜਿਹਡ਼ੇ ਫ਼ਰੀਸੀਆਂ ਅਤੇ ਬਿਵਸਥਾ ਦੇ ਗ੍ਰੰਥੀਆਂ ਵਾਂਙੁ, ਆਪਣੇ ਆਪ ਨੂੰ ਗਿਆਨਵਾਨ ਅਤੇ ਬੁੱਧੀਮਾਨ ਹੋਣ ਦੇ ਫੁਰਨੇ ਲੈਂਦੇ ਹਨ; ਪਰਮੇਸ਼ੁਰ ਦੀ ਇਹ ਵੀ ਇੱਛਾ ਹੈ ਕਿ ਸੱਚਿਆਈ ਉਨ੍ਹਾਂ ਲੋਕਾਂ ਦੇ ਉੱਤੇ ਪਰਗਟ ਹੋਵੇ ਜਿਹਡ਼ੇ ਬੱਚਿਆਂ ਦੀ ਵਾਂਙੁ ਇਸਦੀ ਲਾਲਸਾ ਕਰਦੇ ਹਨ ਅਤੇ ਆਪਣੇ ਦਿਲਾਂ ਨੂੰ ਇਸਦੇ ਲਈ ਖੋਲ੍ਹ ਦਿੰਦੇ ਹਨ (ਲੂਕਾ 10:21)।
Jaerock Lee
ਚੰਗਆਈਕਰਤਾ ਪਰਮੇਸੁਰ(Punjabi Edition) [EPUB ebook]
ਚੰਗਆਈਕਰਤਾ ਪਰਮੇਸੁਰ(Punjabi Edition) [EPUB ebook]
قم بشراء هذا الكتاب الإلكتروني واحصل على كتاب آخر مجانًا!
شكل EPUB ● صفحات 112 ● ISBN 9791126308132 ● حجم الملف 4.4 MB ● الناشر Urim Books USA ● نشرت 2024 ● الإصدار 1 ● للتحميل 24 الشهور ● دقة EUR ● هوية شخصية 9513424 ● حماية النسخ Adobe DRM
يتطلب قارئ الكتاب الاليكتروني قادرة DRM