ਪੁਰਾਣੇ ਨੇਮ੍ਹ ਦੀ ਲੇਵੀਆਂ ਦੀ ਪੋਥੀ ਦੇ ਵਿੱਚ ਅਰਾਧਨਾ ਅਰਥਾਤ ਭਗਤੀ ਦੇ ਉੱਤੇ ਛੋਟੀਆਂ ਛੋਟੀਆਂ ਗੱਲਾਂ ਨੂੰ ਵਿਸਥਾਰ ਦੇ ਨਾਲ ਦੱਸਿਆ ਗਿਆ ਹੈ। ਕੁੱਝ ਲੋਕ ਇਹ ਦਾਵਾ ਕਰਦੇ ਹਨ ਕਿ ਕਿਉਂਕਿ ਲੇਵੀਆਂ ਦੀ ਪੋਥੀ ਪੁਰਾਣੇ ਨੇਮ੍ਹ ਦੇ ਵਿੱਚ ਭੇਟਾਂ ਚੜ੍ਹਾਉਣ ਦੀ ਬਿਵਸਥਾ ਦੇ ਬਾਰੇ ਵਿੱਚ ਹੈ, ਇਸ ਲਈ ਇਹ ਕਿਤਾਬ ਅਜੌਕੇ ਸਮੇਂ ਦੇ ਵਿੱਚ ਸਾਡੇ ਲਈ ਕੋਈ ਅਰਥ ਨਹੀਂ ਰੱਖਦੀ ਹੈ। ਇਹ ਬਿਲਕੁੱਲ ਹੀ ਝੂਠ ਹੈ ਕਿਉਂਕਿ ਪੁਰਾਣੇ ਨੇਮ੍ਹ ਦੀ ਅਰਾਧਨਾ ਦੀ ਬਿਵਸਥਾ ਦਾ ਮਹੱਤਵ ਇਸ ਤਰ੍ਹਾਂ ਹੈ ਕਿ ਉਸਦੇ ਵਿੱਚ ਅਜੌਕੇ ਸਮੇਂ ਦੇ ਵਿੱਚ ਕੀਤੀ ਜਾਣ ਵਾਲੀ ਅਰਾਧਨਾ ਦੇ ਅਰਥ ਦਿੱਤੇ ਗਏ ਹਨ। ਜਿਵੇਂ ਪੁਰਾਣੇ ਨੇਮ੍ਹ ਦੇ ਵਿੱਚ ਹੋਇਆ, ਉਸੇ ਤਰ੍ਹਾਂ ਅਰਾਧਨਾ ਦਾ ਉਹੋ ਰਸਤਾ ਹੈ ਜਿਸਦੇ ਵਿੱਚੋਂ ਹੋ ਕੇ ਅਸੀਂ ਪਰਮੇਸ਼ੁਰ ਦੇ ਨਾਲ ਮੁਲਾਕਾਤ ਕਰਦੇ ਹਾਂ। ਕੇਵਲ ਜਦੋਂ ਅਸੀਂ ਪੁਰਾਣੇ ਨੇਮ੍ਹ ਦੀਆਂ ਭੇਟਾਂ ਨੂੰ ਚੜ੍ਹਾਉਣ ਵਾਲੀ ਬਿਵਸਥਾ ਦੇ ਆਤਮਿਕ ਮਹਤੱਵਾਂ ਦੇ ਪਿੱਛੇ ਚਲਦੇ ਹਾਂ, ਜਿਹੜੇ ਬਗੈਰ ਕਿਸੇ ਦੋਸ਼ ਦੇ ਹਨ, ਤਾਂ ਅਸੀਂ ਪਰਮੇਸ਼ੁਰ ਦੀ ਨਵੇਂ ਨੇਮ੍ਹ ਦੇ ਵਿੱਚ ਚਾਹਤ ਕੀਤੀ ਗਈ ਆਤਮਾ ਅਤੇ ਸਚਿਆਈ ਦੇ ਨਾਲ ਭਰਤੀ ਅਰਥਾਤ ਅਰਾਧਨਾ ਨੂੰ ਕਰ ਸਕਦੇ ਹਾਂ।
Jaerock Lee
ਆਤਮਾ ਅਤੇ ਸਚਿਆਈ ਵਿੱਚ ਅਰਾਧਨਾ(Punjabi Edition) [EPUB ebook]
ਆਤਮਾ ਅਤੇ ਸਚਿਆਈ ਵਿੱਚ ਅਰਾਧਨਾ(Punjabi Edition) [EPUB ebook]
यह ईबुक खरीदें और 1 और मुफ़्त पाएं!
स्वरूप EPUB ● पेज 196 ● ISBN 9791126311224 ● फाइल का आकार 13.4 MB ● प्रकाशक Urim Books USA ● प्रकाशित 2024 ● संस्करण 1 ● डाउनलोड करने योग्य 24 महीने ● मुद्रा EUR ● आईडी 9345739 ● कॉपी सुरक्षा Adobe DRM
एक DRM सक्षम ईबुक रीडर की आवश्यकता है